ਪਾਕਿਸਤਾਨ ਵਿਚ ਵਿਚ ਹੋਏ ਇਕ ਅੱਤਵਾਦੀ ਹਮਲੇ ਵਿਚ੧੦੦ ਵਿਅਕਤੀਆਂ ਦੀ ਮੌਤ ਹੋ ਗਈ ਤੇ ੨੫੦ ਗੰਭੀਰ ਜ਼ਖ਼ਮੀ.

ਕਰਾਚੀ-੧੬ ਫਰਵਰੀ,ਪਾਕਿਸਤਾਨ ਵਿਚ ਸੂਫੀ ਦਰਗਾਹ ਵਿਚ ਹੋਏ ਇਕ ਅੱਤਵਾਦੀ ਹਮਲੇ ਵਿਚ੧੦੦ ਵਿਅਕਤੀਆਂ ਦੀ ਮੌਤ ਹੋ ਗਈ ਤੇ ੨੫੦ ਗੰਭੀਰ ਜ਼ਖ਼ਮੀ ਹੋ ਗਏ।ਇਸ ਹਮਲੇ ਦੀ ਜਿੰਮੇਂਵਾਰੀ ਆਈ.ਐਸ. ਨੇ ਲਈ ਹੈ।ਪਾਕਿਸਤਾਨ ਵਿਚ ਇਕ ਹਫ਼ਤੇ ਵਿਚ ਇਹ ਪੰਜਵਾਂ ਹਮਲਾ ਹੈ।ਨਵਾਜ਼ ਸ਼ਰੀਫ ਤੇ ਪਾਕਿ ਸੈਨਾ ਮੁੱਖੀ ਵਲੌ ਇਸ ਦੀ ਨਿੰਦਾ ਕੀਤੀ ਗਈ ਹੈ।