ਹੋਟਲ ਵਿਚੌ ਦੋ ਲਾਂਸ਼ਾਂ ਬਰਾਮਦ।
ਪਟਿਆਲਾ ੧੪ ਅਗਸਤ,ਸਥਾਨਕ ਬੱਸ ਸਟੈਂਡ ਕੋਲ ਇਕ ਹੋਟਲ ਵਿਚੌ ੨ ਵਿਅਕਤੀਆਂ ਦੀਆਂ ਲਾਸ਼ਾਂ ਮਿਲਨ ਤੇ ਸ਼ਹਿਰ ਵਿਚ ਦਹਿਸ਼ਤ ਦਾ ਮਹੋਲ ਬਣਿਆਂ ਹੋਇਆ ਹੈ।ਅੱਜ ਸੁਵੇਰੇ ਜਦੋ ਕਮਰੇ ਵਿਚੌ ਕੋਈ ਬਾਹਰ ਨਾ ਆਇਆ ਥਾ ਹੋਟਲ ਕਰਮਚਾਰੀਆਂ ਵਲੌ ਦਰਵਾਜ਼ਾ ਖੋਹਲਣ ਤੇ ਪਤਾ ਲਗਾ ਕਿ ਇਥੇ ਠਹਿਰੇ ਹੋਏ ਵਿਅਕਤੀ ਮਰ ਚੁੱਕੇ ਸਨ। ਪੁਲਿਸ ਨੇ ਮੌਕੇ ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿਤੀ।