ਵਾਰਾਨਾਸੀ ਵਿਚ ਸੋਨੀਆਂ ਦਾ ਰੋਡ ਸ਼ੋਅ।

ਵਾਰਾਨਾਸੀ-੨ ਅਗਸਤ, ਕਾਂਗਰਸ ਪਾਰਟੀ ਦੀ ਕੌਮੀਂ ਪ੍ਰਧਾਨ ਸੋਨੀਆਂਗਾਂਧੀ ਦਾ ਪ੍ਰਧਾਨ
ਮੰਤਰੀ ਦੇ ਸੰਸਦੀ ਹਲਕੇ ਵਾਰਾਨਾਸੀ ਵਿਚ ਰੋਡ ਸ਼ੌਅ ਚਲ ਰਿਹਾ ਹੈ ਜਿਸ ਵਿਚ ਪਾਰਟੀ ਦੇ ਕਈ ਉੱਘੇ ਕਾਂਗਰਸੀ ਨੇਤਾ ਹਿਸਾ ਲੈ ਰਹੇ ਹਨ.

Share