ਆਮ ਅਦਮੀਂ ਪਾਰਟੀ ਦਾ ਵਿਧਾਇਕ ਸ਼ਰਦ ਚੌਹਾਨ ਗਿਰਫ਼ਤਾਰ।

ਨਵੀਂ ਦਿੱਲੀ ੩੧ ਜੁਲਾਈ,ਆਮ ਅਦਮੀਂ ਪਾਰਟੀ ਦੇ ਇਕ ਹੋਰ ਵਿਧਾਇਕ ਸ਼ਰਦ ਚੌਹਾਨ ਨੂੰ ਦਿੱਲੀ ਦੀ ਪੁਲਸ ਨੇ ਗਿਰਫ਼ਤਾਰ ਕਰ ਲਿਆ ਹੈ।ਇਸ ਵਿਧਾਇਕ ਨੂੰ ਪਾਰਟੀ ਦੀ ਮਹਿਲਾ ਕਾਰਜ ਕਰਤਾ ਸੋਨੀ ਦੀ ਖੁਦਕਸ਼ੀ ਦੇ ਮਾਮਲੇ ਵਿਚ ੬ ਹੋਰ ਵਿਅਕਤੀਆਂ ਸਮੇਤ ਗਿਰਫ਼ਤਾਰ ਕੀਤਾ ਹੈ।

Share