।ਕਾਂਗਰਸ ਦੇ ਪੇਮਾ ਖਾਂਡੂ ਬਣੇ ਮੁੱਖ ਮੰਤਰੀ।

ਨਵੀਂ ਦਿੱਲੀ-੧੭ ਜੁਲਾਈ,ਪੇਮਾ ਖਾਂਡੂ ਨੇ ਅਰੁਣਾਚਲ ਦੇ ਨਵੇਂ ਮੁੱਖ ਮੰਤਰੀ ਵਜੋਂ ਅਹੁੱਦਾ ਸੰਭਾਲ ਲਿਆ ਹੈ।ਕਾਂਗਰਸ ਦੇ ੩੦ ਵਿਧਾਇਕਾਂ ਵਿਚੋਂ ੨੪ ਵਿਧਾਇਕਾਂ ਦਾ ਸਮਰਥਨ ਪ੍ਰਾਪਤ ਹੋ ਜਾਣ ਪਿਛੋਂ ਉਨ੍ਹਾਂ ਨੇ ਮੁੱਖ ਮੰਤਰੀ ਦਾ ਹਲਫ਼ ਲੈ ਕੇ ਕਾਂਗਰਸ ਪਾਰਟੀ ਨੂੰ ਫਿਰ ਸਤਾ ਵਿਚ ਆਉਣ ਦਾ ਮਾਣ ਦਿਤਾ ਹੈ।

Share