ਸੁਪਰੀਮ ਕੋਰਟ ਵਲੋਂ ਮੋਦੀ ਸਰਕਾਰ ਨੂੰ ਝਟਕਾ,ਕਾਂਗਰਸ ਸਰਕਾਰ ਬਹਾਲ।

ਨਵੀਂ ਦਿੱਲੀ-੧੩ ਜੁਲਾਈ, ਸੁਪਰੀਮ ਕੋਰਟ ਵਲੋਂ ਮੋਦੀ ਸਰਕਾਰ ਨੂੰ ਕਰਾਰਾ ਝਟਕਾ ਦਿੰਦੇ ਹੋਏ ਅਰੁਣਾਚਲ ਪ੍ਰਦੇਸ਼ ਦੀ,ਕਾਂਗਰਸ ਸਰਕਾਰ ਨੂੰ ਬਹਾਲ ਕਰ ਦਿਤਾ ਹੈ।ਇਸ ਇੱਤਹਾਸਕ ਫ਼ੈਸਲੇ ਉਪਰੰਤ ਕਾਂਗਰਸੀ ਮੁੱਖ ਮੰਤਰੀ ਨਬਾਮ ਤੁਕੀ ਨੇ ਅਹੁੱਦਾ ਸੰਭਾਲ ਲਿਆ ਹੈ। ਸੋਨੀਆਂ ਨੇ ਇਸ ਫ਼ੈਸਲੇ ਨੂੰ ਲੋਕਤੰਤਰ ਦੀ ਜਿੱਤ ਅਤੇ ਕੇਜਰੀ ਵਾਲ ਨੇ ਮੋਦੀ ਨੂੰ ਕਰਾਰਾ ਜਵਾਬ ਕਿਹਾ ਹੈ।ਰਾਹੁਲ ਗਾਧੀ ਵਲੋਂ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ ਗਿਆ ਹੈ।