ਕਸ਼ਮੀਰ ਵਾਦੀ ਵਿਚ ਕਰਫ਼ੀਊ ਜਾਰੀ, ੩੬ ਲੋਕਾਂ ਦੀ ਮੌਤ ,੧੬੦੦ ਲੋਕ ਜ਼ਖ਼ਮੀਂ.

ਸ੍ਰੀਨਗਰ-੧੩ ਜੁਲਾਈ,ਕਸ਼ਮੀਰ ਵਾਦੀ ਵਿਚ ਕਰਫ਼ੀਊ ਜਾਰੀ ਹੈ ਅਤੇ ਪ੍ਰਦਰਸ਼ਨਕਾਰੀਆਂ ਤੇ ਸੁਰਖਿਆਂ ਬਲਾਂ ਵਿਚ ਹੋਈਆਂ ਝਪਟਾਂ ਵਿਚ ੩੬ ਲੋਕਾਂ ਦੀ ਮੌਤ ਚੁਕੀ ਹੈ ਜਦ ਕਿ ੧੬੦੦ ਲੋਕ ਜ਼ਖ਼ਮੀਂ ਹੋ ਚੁਕੇ ਹਨ। ਮਹਿਬੂਬਾ ਵਲੌ ਸ਼ਾਤੀ ਦੀ ਅਪੀਲ ਵੀ ਕੀਤੀ ਗਈ ਹੈ ਅਤੇ ਇਸ ਦੇ ਨਾਲ ਹੀ ਗਿਲਾਨੀਂ,ਮੀਰਵਾਇਜ਼ ਤੇ ਮਲਿਕ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Share