ਆਤੰਕਵਾਦੀ ਹਮਲੇ ਵਿਚ੪੧ ਵਿਅਕਤੀਆਂ ਦੀ ਮੌਤ ਹੋ ਗਈ ਤੇ ੨੩੯ ਜ਼ਖ਼ਮੀਂ ਅਦਾਕਾਰ ਰਿਤਿਕ ਰੌਸ਼ਨ ਇਸ ਹਮਲੇ ਵਿਚ ਵਾਲ ਵਾਲ ਬਚੇ.

ਇਸਤਾਂਬਲ,੨੯-ਜੂਨ-ਤੁਰਕੀ ਦੇ ਇਸਤਾਂਬਲ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਹੋਏ ਇਕ ਆਤੰਕਵਾਦੀ ਹਮਲੇ ਵਿਚ੪੧ ਵਿਅਕਤੀਆਂ ਦੀ ਮੌਤ ਹੋ ਗਈ ਤੇ ੨੩੯ ਜ਼ਖ਼ਮੀਂ ਹੋ ਗਏ ਜਿੰਨਾ ਵਿਚ ੧੩ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ।ਪ੍ਰਸਿਦ ਅਦਾਕਾਰ ਰਿਤਿਕ ਰੌਸ਼ਨ ਇਸ ਹਮਲੇ ਵਿਚ ਵਾਲ ਵਾਲ ਬਚੇ ਹਨ ਕਿaਂ ਕਿ ਉਹ ਇਸ ਹਮਲੇ ਤੌ ਕੁਛ ਸਮਾਂ ਪਹਿਲਾਂ ਹੀ ਇਥੌ ਬਾਹਰ ਨਿਕਲੇ ਸਨ।ਵਿਸ਼ਵ ਦੇ ਕਈ ਨੇਤਾਵਾਂ ਵਲੌ ਇਸ ਹਮਲੇ ਦੀ ਕਰੜੀ ਨਿੰਦਾ ਕੀਤੀ ਗਈ ਹੈ।

Share