ਸਮਾਣਾ ‘ਚ ਹੈਜ਼ੇ ਨਾਲ ਦੋ ਹੋਰ ਮੌਤਾਂ,ਇਕ ਹਫ਼ਤੇ ਵਿਚ ਹੈਜ਼ੇ ਨਾਲ ਨੌਂ ਮੌਤਾਂ.

ਸਮਾਣਾ – 14 ਜੂਨ, ਸਮਾਣਾ ਸ਼ਹਿਰ ਵਿਚ ਹੈਜ਼ੇ ਨਾਲ ਦੋ ਹੋਰ ਮੌਤਾਂ ਹੋ ਗਈਆਂ ਹਨ। ਜਾਣਕਾਰੀ ਮੁਤਾਬਿਕ ਦੁਆਰਕਾ ਦਾਸ ਵਾਸੀ ਤੇਜ ਕਲੋਨੀ ਅਤੇ ਕ੍ਰਿਸ਼ਨਾ ਦੇਵੀ ਘਡ਼ਾਮੀ ਪੱਤੀ ਦੀ ਹੈਜ਼ੇ ਨਾਲ ਮੌਤ ਹੋ ਗਈ। ਹੁਣ ਤੱਕ ਇਕ ਹਫ਼ਤੇ ਵਿਚ ਹੈਜ਼ੇ ਨਾਲ ਨੌਂ ਮੌਤਾਂ ਹੋ ਗਈਆਂ ਹਨ ਪਰ ਸਿਹਤ ਵਿਭਾਗ ਅਤੇ ਪ੍ਰਸ਼ਾਸ਼ਨ ਮੰਨਣ ਲਈ ਤਿਆਰ ਨਹੀਂ .

Share