ਮੁੰਬਈ ਹਾਈ ਕੋਰਟ ਵਲੋਂ ਉਡਤਾ ਪੰਜਾਬ ਨੂੰ ਹਰੀ ਝੰਡੀ।

ਮੁੰਬਈ-ਜੂਨ-੧੩,ਮੁੰਬਈ ਹਾਈਕੋਰਟ ਵਲੋਂ ਉਡਤਾ ਪੰਜਾਬ ਨੂੰ ਇਕ ਸੀਨ ਦੇ ਕੱਟ ਨਾਲ ਹਰੀ ਝੰਡੀ ਦੇ ਦਿਤੀ ਗਈ ਹੈ।ਸੈਂਸਰ ਬੋਰਡ ਨੂੰ ਝਾੜ ਪਾਉਣ ਉਪ੍ਰੰਤ ੪੮ ਘੰਟਿਆਂ ਦੇ ਅੰਦਰ ਸਰਟੀਫਿਕੇਟ ਜਾਰੀ ਕਰਨ ਦੇ ਵੀ ਆਦੇਸ਼ ਦਿਤ ਗਏੇ ਹਨ।ਪਰ ਫਿਲਮ ਬਾਰੇ ਪੰਜਾਬ ਹਰਿਆਣਾ ਹਾਈਕੋਰਟ ਵਿਚ ਅਜੇ ਕੇਸ ਚਲ ਰਿਹਾ ਹੈ ਇਸ ਦੇ ਫ਼ੈਸਲੇ ਬਾਅਦ ਹੀ ਇਸ ਦੀ ਕਿਸਮਤ ਦਾ ਪਤਾ ਲਗੇਗਾ।

Share