ਅਮਰੀਕਾ ਦੇ ਸਮਲਿੰਗੀਆ ਓਰਲੈਡੋ ਨਾਈਟ ਕਲੱਬ’ਚ ਗੋਲਾਬਾਰੀ ੫੦ ਦੀ ਮੋਤ ੫੩ ਜ਼ਖ਼ਮੀਂ।

ਓਰਲੈਡੋ-੧੨ ਜੂਨ,ਅਮਰੀਕਾ ਦੇ ਸਮਲਿੰਗੀਆ ਓਰਲੈਡੋ ਨਾਈਟ ਕਲੱਬ’ਚ ਅਫਗਾਨ ਮੂਲ ਦੇ ਉਮਰ ਮੁਤੀਨ ਵਲੋਂ ਕੀਤੀ ਗਈ ਗੋਲਾਬਾਰੀ ਦੌਰਾਨ ੫੦ਵਿਅਕਤੀਆਂ ਦੀ ਮੋਤ ਹੋ ਗਈ ਤੇ ੫੩ ਜ਼ਖ਼ਮੀਂ ਹੋ ਗਏ।ਸੁੱਰਖਿਆ ਬਲਾਂ ਨਾਲ ਹੋਏ ਮੁਕਾਬਲੇ ਵਿਚ ਹਮਲਾਵਾਰ ਵੀ ਮਾਰਿਆ ਗਿਆ।ਅਮਰੀਕਾ ਦੇ ਰਾਸ਼ਟਰਪਤੀ ਬਾਰਕ ਉਬਾਮਾਂ ਨੇ ਇਸ ਹਮਲੇ ਨੰੂੰ ਅੱਤਵਾਦੀ ਹਮਲਾ ਤੇ ਅਮਰੀਕਾ ਤੇ ਹਮਲਾ ਕਿਹਾ ਹੈ।

Share