ਸੜਕ ਦੁਰਘਟਨਾ ਵਿਚ ਤਿੰਨ ਵਿਅਕਤੀਆਂ ਦੀ ਮੋਤ ਇਕ ਜ਼ਖ਼ਮੀਂ।

ਦਿੜ੍ਹਬਾ-੧੧ ਜੂਨ,ਦਿੜ੍ਹਬਾ ਨਜ਼ਦੀਕ ਹੋਏ ਇਕ ਸੜਕ ਹਾਦਸੇ ਵਿਚ ਤਿੰਨ ਵਿਅਕਤੀਆਂ ਦੀ ਮੋਤ ਹੋ ਗਈ ਤੇ ਇਕ ਬੁਰੀ ਤਰਾਂ ਜ਼ਖ਼ਮੀਂ ਹੋ ਗਿਆ.

Share