ਭਾਜਪਾ ਹਰਿਆਣਾ ਵਿਚੋਂ ਰਾਜ ਸਭਾ ਦੀਆਂ ਦੋਵੇਂ ਸੀਟਾਂ ਤੇ ਜੇਤੂ[

ਨਵੀ ਦਿੱਲੀਂ-੧੧ ਜੂਨ –ਭਾਜਪਾ ਹਰਿਆਣਾ ਵਿਚੋਂ ਰਾਜ ਸਭਾ ਦੀਆਂ ਦੋਵੇਂ ਸੀਟਾਂ ਤੇ ਜੇਤੂ ਰਹੀ ਹੈ,ਬਰਿੰਦਰ ਸਿੰਘ ਤੇ ਸੁਭਾਸ਼ ਚੰਦਰ ਸਖਤ ਮੁਕਾਬਲੇ ਵਿਚ ਸਫਲ ਰਹੇ ਹਨ ਜਦ ਕਿ ਕਾਂਗਰਸ ਤੇ ਇਨੈਲੋ ਦੇ ਉਮੀਦਵਾਰ ਆਨੰਦ ਅਸਫਲ ਰਹੇ ਹਨ।ਰਾਜ ਸਭਾ ਦੀਆਂ ੨੭ ਸੀਟਾਂ ਲਈ ਹੋਈਆਂ ਚੋਣਾ ਵਿਚ ਕਪਿਲ ਸਿੱਬਲ,ਜੈਰਾਮ ਰਮੇਸ਼, ਫਰਨਾਂਡਿਜ਼ ਨਕਵੀ,ਨਾਇਡੂ ਤੇ ਸੀਤਾਰਮਨ ਵੀ ਜਿੱਤ ਗਏ ਹਨ।

Share