ਸ੍ਰੀ ਹੇਮਕੰਟ ਸਾਹਿਬ ਦੀ ਯਾਤਰਾ ੨੫ ਮਈ ਤੌ ਸ਼ੁਰੂ ਹੋਵੇਗੀ।

ਰਿਸ਼ੀਕੇਸ਼-੨੪-ਮਈ. ਸ੍ਰੀ ਹੇਮਕੰਟ ਸਾਹਿਬ ਦੀ ਯਾਤਰਾ ੨੫ ਮਈ ਤੌ ਸ਼ੁਰੂ ਹੋਵੇਗੀ ਅਤੇ ਇਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਸ਼ਰਧਾਲੂਆਂ ਦੀ ਸਹੂਲਤ ਲਈ ਹੈਲੀਕਾਪਟਰ,ਘੋੜੀ,ਖਚਰ, ਕੰਡੀ-ਡੰਡੀ ਆਦਿ ਦੇ ਰੇਟ ਵੀ ਨਿਰਧਾਰਤ ਕਰ ਦਿਤੇ ਗਏ ਹਨ।ਰਿਸ਼ੀਕੇਸ਼ ਵਿਖੇ ਸ਼ਰਧਾਲੂਆਂ ਦੀ ਰਜਿਸਟਰੇਸ਼ਨ ਵੀ ਸ਼ੁਰੂ ਕਰ ਦਿਤੀ ਗਈ ਹੈ।

Share