ਸੜਕ ਹਾਦਸੇ ‘ਚ ੧੧ਵਿਅਕਤੀਆਂ ਦੀ ਮੌਤ ੬ ਜ਼ਖ਼ਮੀ।

ਸੜਕ ਹਾਦਸੇ ‘ਚ ੧੧ਵਿਅਕਤੀਆਂ ਦੀ ਮੌਤ ੬ ਜ਼ਖ਼ਮੀ।
ਬਟਾਲਾ ੨੨ ਮਈ.ਅੰਮ੍ਰਿਤਸਰ-ਮਹਿਤਾ ਸੜਕ ਤੇ ਕਸਬਾ ਮੱਤੇਵਾਲ ਕੋਲ ਹੋਏ ਇਕ ਸੜਕ ਹਾਦਸੇ ਵਿਚ ੧੧ ਵਿਅਕਤੀਆਂ ਦੀ ਮੌਤ ਹੋ ਗਈ ਤੇ ੬ ਜ਼ਖ਼ਮੀ ਹ ੋਗਏ।ਇਹ ਲੋਕ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਮਥਾ ਟੇਕਣ ਜਾ ਰਹੇ ਸਨ।ਇਹ ਹਾਦਸਾ ਉਨਾ੍ਹ ਦੀ ਕਾਰ ਦੇ ਸੜਕ ਕਿਨਾਰੇ ਖੜੇ ਇਕ ਟਰਕ ਨਾਲ ਟਕਰਾ ਜਾਣ ਕਾਰਨ ਵਾਪਰਿਆ।

Share