ਦੱਸ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਜੇ ਈ ਗ੍ਰਿਫਤਾਰ।
ਦੱਸ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਜੇ ਈ ਗ੍ਰਿਫਤਾਰ।
ਲੁਧਿਆਣਾ ੧੯ ਅਪ੍ਰੈਲ-ਆਪਣੇਘਰ ਤੇ ਫੈਕਟਰੀ ਵਿਚ ਬਿਜਲੀ ਦਾ ਮੀਟਰ ਲਗਵਾaੁਣ ਦੇ ਬਦਲੇ ਵਿਚ ੧੦੦੦੦ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇਕ ਜੇ ਈ ਨੂੰ ਪੰਜਾਬ ਦੇ ਚੌਕਸੀ ਵਿਭਾਗ ਨੇ ਰੰਗੇ ਹਥੀਂ ਫੜ ਕੇ ਕੇਸ ਦਰਜ਼ ਕਰ ਲਿਆ ਹੈ।