ਕੇਰਲ ਦੇ ਇਕ ਮੰਦਿਰ ਵਿਚ ਆਤਸ਼ਬਾਜ਼ੀ ਨਾਲ ਲਗੀ ਅੱਗ ਕਾਰਨ ੧੧੦ ਦੀ ਮੌਤ ਤੇ ੩੫੦ ਤੌ ਵਧ ਵਿਅਕਤੀਆਂ ਜ਼ਖ਼ਮੀ.

ਕੇਰਲ-10/4/16- ਕੇਰਲ ਦੇ ਇਕ ਮੰਦਿਰ ਵਿਚ ਆਤਸ਼ਬਾਜ਼ੀ ਨਾਲ ਲਗੀ ਅੱਗ ਕਾਰਨ ੧੧੦ ਦੀ ਮੌਤ ਤੇ ੩੫੦ ਤੌ ਵਧ ਵਿਅਕਤੀਆਂ ਜ਼ਖ਼ਮੀ ਹੋ ਗਏ।ਇਹ ਅੱਗ ਉਥੇ ਪਏ ਪੇਂਟ ਕੰਟੇਨਰ ਕਾਰਨ ਜਿਆਦਾ ਫੈਲ ਗਈ।ਮੋਦੀ,ਰਾਹੁਲ ਗਾਂਧੀ,ਨਵਾਜ ਸ਼ਰੀਫ ਵਲੌਦੁੱਖ ਦਾ ਪ੍ਰਗਟਾਵਾ।

Share