ਅਫ਼ਗਾਨਿਸਤਾਨ,ਪਾਕਿਸਤਾਨ ਤੇ ਉੱੱਤਰੀ ਭਾਰਤ’ਚ ਭੁਚਾਲ ਨੇ ਧਰਤੀ ਕੰਬਾਈ.

ਅਫ਼ਗਾਨਿਸਤਾਨ,ਪਾਕਿਸਤਾਨ ਤੇ ਉੱੱਤਰੀ ਭਾਰਤ’ਚ ਭੁਚਾਲ ਨੇ ਧਰਤੀ ਕੰਬਾਈ.
ਪੰਚਕੂਲਾ-੧੦-ਅਪ੍ਰੈਲ, ਅਫ਼ਗਾਨਿਸਤਾਨ,ਪਾਕਿਸਤਾਨ ਤੇ ਉੱੱਤਰੀ ਭਾਰਤ’ਚ ੬.੮ ਦੀ ਤੀਬਰਤਾ ਤੇ ਆਏ ਭੁਚਾਲ ਨੇ ਧਰਤੀ ਹਿਲਾ ਦਿਤੀ, ਜਿਸ ਕਾਰਨ ਪਾਕਿਸਤਾਨ ਵਿਚ ੬ ਮੌਤਾਂ ਤੇ ੨੮ ਵਿਅਕਤੀ ਜ਼ਖ਼ਮੀਂ ਹੋ ਗਏ।ਅਫ਼ਗਾਨਿਸਤਾਨ ਦੇ ਹਿੰਦਕੁਸ਼ ਪਹਾੜੀ ਇਲਾਕੇ ਵਿਚ ੭.੧ ਦੀ ਤੀਬਰਤਾ ਤੇ ਆਏ ਇਸ ਭੁਚਾਲ ਦੇ ਝਟਕੇ ਦਿੱਲੀ,ਹਰਿਆਣਾ, ਪੰਜਾਬ,ਜੰਮੂ ਤੇ ਕਸ਼ਮੀਰ ਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿਚ ਵੀ ਮਹਿਸੂਸ ਕੀਤੇ ਗਏ।

Share