,ਲਾਹੌਰ ਵਿਚ ਆਤਮਘਾਤੀ ਬੰਬ ਧਮਾਕੇ ਵਿਚ ੬੯ ਵਿਅਕਤੀਆਂ ਦੀ ਮੌਤ ਅਤੇ ੩੦੦ ਜ਼ਖ਼ਮੀਂ.

ਲ਼ਾਹੋਰ-੨੭-ਮਾਰਚ,ਲਾਹੌਰ ਦੇ ਸ਼ਾਤਮਈ ਇਲਾਕੇ ਦੇ ਗੁਲਸ਼ਨ-ਏ ਇਕਬਾਲ ਪਾਰਕ ਵਿਚ ਹੋਏ ਭਿਆਨਕ ਆਤਮਘਾਤੀ ਬੰਬ ਧਮਾਕੇ ਵਿਚ ੬੯ ਵਿਅਕਤੀਆਂ ਦੀ ਮੌਤ ਹੋ ਗਈ ਅਤੇ ੩੦੦ ਜ਼ਖ਼ਮੀਂ ਹੋ ਗਏ।ਇਸ ਹਮਲੇ ਦੀ ਜਿੰਮੇਵਾਰੀ ਤਾਲੀਬਾਨ ਨੇ ਲਈ ਹੈ। ਆਤਮਘਾਤੀ ਹਮਲਾਵਾਰ ਨੇ ੧੦-੧੫ ਕਿਲੋਗਰਾਮ ਦੇ ਕਰੀਬ ਧਮਾਕਾ ਖੇਜ ਸਮਗਰੀ ਦੀ ਵਰਤੌ ਕੀਤੀ।ਛੁਟੀ ਦਾ ਦਿਨ ਹੋਣ ਕਾਰਨ ਵਡੀ ਗਿਣਤੀ ਵਿਚ ਏਥੇ ਲੌਕ ਹਾਜਰ ਸਨ ਜਿਨ੍ਹਾਂ ਵਿਚ ਜਿਆਦਾ ਗਿਣਤੀ ਇਸਾਈ ਭਾਈਚਾਰੇ ਦੀ ਸੀ।ਮੋਦੀ ਨੇ ਇਸ ਘਟਨਾ ਦੀ ਨਿਖੇਧੀਕੀਤੀ ਹੈ ਤੇ ਨਿਵਾਜ ਸ਼ਰੀਫ ਨਾਲ ਫੂਨ ਤੇ ਅਫਸੋਸ ਦਾ ਪ੍ਰਗਟਾਵਾ ਵੀ ਕੀਤਾ ਹੈ।

Share