ਸੜਕ ਹਾਦਸੇ ਵਿਚ ਚਾਰ ਵਿਅਕਤੀਆਂ ਦੀ ਮੌਤ।

ਸੜਕ ਹਾਦਸੇ ਵਿਚ ਚਾਰ ਵਿਅਕਤੀਆਂ ਦੀ ਮੌਤ।
ਸੋਨੀਪਤ -੨੫-ਮਾਰਚ, ਸੋਨੀਪਤਦੇ ਪਿੰਡ ਬਰੌਨਾ ਕੋਲ ਕੈਟਰ ਤੇ ਕਾਰ ਵਿਚਕਾਰ ਹੋਈ ਭਿਆਨਕ ਟਕਰ ਵਿਚ ਇਕੋ ਹੀ ਪਿੰਡ ਦੇ ਚਾਰ ਵਿਅਕਤੀਆਂ ਦੀ ਮੌਤ ਹੋ ਗਈ।

Share