ਬਰੱਸਲਜ਼ ਦੇ ਹਵਾਈ ਅੱਡੇ ਅਤੇ ਮੈਟਰੋ ਸਟੇਸ਼ਨ ਤੇ ਹੋਏ ਆਤਮਘਾਤੀ ਹਮਲੇ ਵਿਚ ੩੫ ਲੋਕਾਂ ਦੀ ਮੌਤ ਅਤੇ ੨੦੦ ਜ਼ਖ਼ਮੀਂ.

ਬਰੱਸਲਜ਼ ਦੇ ਹਵਾਈ ਅੱਡੇ ਅਤੇ ਮੈਟਰੋ ਸਟੇਸ਼ਨ ਤੇ ਹੋਏ ਆਤਮਘਾਤੀ ਹਮਲੇ ਵਿਚ ੩੫ ਲੋਕਾਂ ਦੀ ਮੌਤ ਹੋ ਗਈ ਅਤੇ ੨੦੦ ਜ਼ਖ਼ਮੀਂ
ਬਰੱਸਲਜ਼ ੨੨ ਮਾਰਚ,ਬਰੱਸਲਜ਼ ਦੇ ਹਵਾਈ ਅੱਡੇ ਅਤੇ ਮੈਟਰੋ ਸਟੇਸ਼ਨ ਤੇ ਹੋਏ ਆਤਮਘਾਤੀ ਹਮਲੇ ਵਿਚ ੩੫ ਲੋਕਾਂ ਦੀ ਮੌਤ ਹੋ ਗਈ ਅਤੇ ੨੦੦ ਜ਼ਖ਼ਮੀਂ ਹੋ ਗਏ।ਜ਼ਖ਼ਮੀਂਆਂ ਵਿਚ ੨ ਭਾਰਤੀ ਸ਼ਾਮਲ ਹਨ।ਇਸ ਹਮਲੇ ਦੀ ਜ਼ਿੰਮੇਵਾਰੀ ਆਈ ਐਸ ਨੇ ਲਈ ਹੈ ਤੇ ਇਸਤਰਾਂ ਦੇ ਹੋਰ ਹਮਲੇ ਕਰਨ ਦੀ ਵੀ ਧਮਕੀ ਦਿਤੀ ਹੈ. ਇਸ ਹਮਲੇ ਪਿਛੌ ਭਾਰਤ ਤੇ ਯੂਰਪ ਵਿਚ ਚੋਕਸੀ ਵਧਾ ਦਿਤੀ ਗਈ ਹੈ।ਓਬਾਮਾ,ਮੋਦੀ ਸੋਨੀਆਂ ਤੇ ਰਾਸ਼ਟਰਪਤੀ ਵਲੌ ਇਸ ਹਮਲੇ ਦੀ ਨਿਖੇਧੀ ਕੀਤੀ ਗਈ ਹੈ।

Share