‘ਘੇਲੋ’ ਪੰਜਾਬੀ ਫਿਲਮ ਦਰਸ਼ਕਾਂ ਲਈ ਨਵਾਂ ਅਨੁਭਵ ਪੇਸ਼ ਕਰੇਗੀ-ਮਨਭਾਵਨ ਸਿੰਘ.

‘ਘੇਲੋ’ ਪੰਜਾਬੀ ਫਿਲਮ ਦਰਸ਼ਕਾਂ ਲਈ ਨਵਾਂ ਅਨੁਭਵ ਪੇਸ਼ ਕਰੇਗੀ-ਮਨਭਾਵਨ ਸਿੰਘ.
ਚੰਡੀਗੜ੍ਹ-੨ ਮਾਰਚ, ‘ਘੇਲੋ’ ਪੰਜਾਬੀ ਫਿਲਮ ਦਰਸ਼ਕਾਂ ਲਈ ਨਵਾਂ ਅਨੁਭਵ ਪੇਸ਼ ਕਰੇਗੀ ਇਹ ਪ੍ਰਗਟਾਵਾ ਫਿਲਮ ਦੇ ਨਿਰਦੇਸ਼ਕ ਮਨਭਾਵਨ ਸਿੰਘ ਨੇ ਅੱਜ ਇਥੇ ਪਰੈਸ ਨਾਲ ਗਲਬਾਤ ਕਰਦਿਆਂ ਕੀਤਾ।ਫਿਲਮ ੨੦ ਮਈ ਨੂੰ ਰਲੀਜ ਕੀਤੀ ਜਾ ਰਹੀ ਹੈ ਅੱਤੇ ਇਹ ਸਵਰਗੀ ਰਾਮ ਸਰੂਪ ਅਣਖੀ ਦੇ ਨਾਵਲ ‘ਗੇਲੋ’ ਤੌ ਪ੍ਰਰਿਤ ਹੋ ਕੇ ਤਿਆਰ ਕੀਤੀ ਗਈ ਹੈ. ਇਸ ਨੂੰ ਨਿਧੀ ਐਮ.ਸਿੰਘ ਨੇ ਪ੍ਰਡਿਊਸ ਕੀਤਾ ਹੈ.ਉਨਾਂ੍ਹ ਦੇ ਨਾਲ ਸੁਰਿੰਦਰ ਸਿੰਘ ਸੋਢੀ ਐਸੋਸਿਏਟ ਪ੍ਰੋਡਿਊਸਰ ਵੀ ਹਨ. ਕਲਾਕਾਰਾ ਜਸਪਿੰਦਰ ਚੀਮਾਂ,ਕਲਾਕਾਰ ਪਵਨ ਮਲਹੋਤਰਾ ਤੌਇਲਾਵਾ ਗੁਰਜੀਤ ਸਿੰਘ,ਦਿਲਵਾਰ ਸਿੱਧੂ ਆਦਿਤਯਾ ਸ਼ਰਮਾਂ, ਰਾਜ ਧਾਰੀਵਾਲ ਆਦਿ ਵੀ ਸ਼ਾਮਲ ਹਨ.

Share