ਭਵਨ ਸਕੂਲ, ਪੰਚਕੂਲਾ ਨੇ ਇੰਡਿਅਨ ਨੇਸ਼ਨਲ ਮੈਥਮੇਟਿਕਲ ਓਲਿੰਪੀਆਡ 2016 ਦੇ ਕੁੱਲ (ਪੂਰੇ ਭਾਰਤ)।ਪੈਂਤੀਸ ਚੋੰ ਤਿੰਨ ਸਥਾਨ ਪ੍ਰਾਪਤ ਕੀਤੇ

ਪਹਲੀ ਵਾਰ ਭਵਨ ਸਕੂਲ, ਪੰਚਕੂਲਾ ਨੇ ਇੰਡਿਅਨ ਨੇਸ਼ਨਲ ਮੈਥਮੇਟਿਕਲ ਓਲਿੰਪੀਆਡ 2016 ਦੇ ਕੁੱਲ (ਪੂਰੇ ਭਾਰਤ)।ਪੈਂਤੀਸ ਚੋੰ ਤਿੰਨ ਸਥਾਨ ਪ੍ਰਾਪਤ ਕੀਤੇ
ਗਣਿਤ ਦੀ ਸਮੱਸਿਆ ਦਾ ਹੱਲ ਨਹੀਂ ਬਲਕਿ​ ਸਮੱਸਿਆਵਾਂ ਨੂੰ ਉਤਪੰਨ ਕਰ ਕੇ ਉਨਾਂ ਨੂੰ ਸੁਲਝਾਉਣਾ ਹੀ ਇੱਕ ਗਣਿਤਜਞ ਦੀ ਪਹਿਚਾਣ ਹੈ।
ਸਰਵੇਸ਼ ਮੇਹਤਾਨੀ, ਅਰ੍ਚਿਤ ਨੰਦਾ ਅਤੇ ਮੰਥਨ ਜਿੰਦਲ, ਭਵਨ ਵਿਦ੍ਯਾਲ ਪੰਚਕੁਲਾ ਨੂੰ ਹੋਮੀ ਭਾਭਾ ਸੈਂਟਰ ਫਾਰ ਸਾਇੰਸ ਏਜੁਕੇਸ਼ਨ ਵਿੱਚ ਟਰੇਨਿੰਗ ਕੈਂਪ ਵਿੱਚ ਹਿੱਸਾ ਲੈਣ ਦਾ ਸੁਅਵਸਰ ਪ੍ਰਾਪਤ ਹੋਇਆ ਹੈ, ਹੋਮੀ ਭਾਭਾ ਸੈਂਟਰ ਨੇਸ਼ਨਲ ਬੋਰਡ ਆਫ ਹਾਇਅਰ ਮੈਥਮੇਟਿਕਸ ਦਾ ਅੰਤਰਗਤ ਆਉਂਦਾ ਹੈ

ਪੰਚਕੂਲਾ Feb 26 ; ; ਇੱਕ ਮਹੀਨੇ ਦਾ ਟਰੇਨਿੰਗ ਕੈਂਪ ਦੇ ਬਾਦ ਪੈਂਤੀਸ ਵਿਦ੍ਯਾਰ੍ਥਿਯਾਂ ਚੋੰ ਛੇ ਟਾਪ ਪਰਫਾਰਮਰਸ ਇਹ ਸਾਲ ਭਾਰਤ
ਦੀ ਨੁਮਾਇੰਦਗੀ ਇੰਟਰਨੇਸ਼ਨਲ ਮੈਥਸ ਓਲਿੰਪੀਆਡ ਵਿੱਚ ਕਰਨਗੇ ।
ਖ਼ੁਸ਼ੀ ਨਾਲ ਲਬਰੇਜ਼ ਸਕੂਲ ਪ੍ਰਿੰਸੀਪਲ ਸ਼ਸ਼ੀ ਬਨਰਜੀ ਨੇ ਦੱਸਿਆ ਕਿ ਪਹਲੀ ਵਾਰ ਸਾਡੇ ਤਿੰਨ ਸਟੂਡੇਂਟਸ ਨੇ ਇਹ ਦੁਰਲਭ ਸਫਲਤਾ
ਹਾਸਿਲ ਕੀਤੀ ਹੈ, ਭਵਨ ਵਿਦ੍ਯਾਲਾਯਾ ਪੰਚਕੁਲਾ ਦੇ ਬੱਚੋਂਓ ਦੀ ਲਈ ਸਫਲਤਾ ਨੂੰ ਚੁੰਮਣਾ ਕੁਝ ਨਵਾਂ ਨਹੀਂ ਰਿਹਾ ਪਰ ਇਸ ਵਾਰ ਤਾਂ ਭਵਨ ਦੇ ਹੋਨ੍ਹਾਰਾਂ ਨੇ ਭਵਨ ਸਕੂਲ ਦਾ ਸਰ ਮਾਣ ਤੋਂ ਊਂਚਾ ਕਰ ਦਿੱਤਾ ਹੈ ਅਤੇ ਮੈਂ ਇਸ ਮੌਕੇ ਪਰ ਆਪ ਸਟਾਫ ਵ ਸਟੂਡੇਂਟਸ ਦਾ ਸ਼ੁਕਰੀਆ ਅਦਾ ਕਰਦੀ ਹਾਂ ਜਿਨਾ ਦੀ ਕਰੀ ਮੇਹਨਤ ਕਰ ਕੇ ਆਜ ਦਾ ਦਿਹਾੜਾ ਮਿਲਯਾ ਹੈ

Share