ਜੈਸ਼ ਦਾ ਪਾਕਿਸਤਾਨੀਂ ਅੱਤਵਾਦੀ ਸਾਦਿਕ ਗੁਜਰ ਗ੍ਰਫਿਤਾਰ ਭਾਰੀ ਗੋਲੀ ਸਿੱਕਾ ਬਰਾਮਦ।

ਜੈਸ਼ ਦਾ ਪਾਕਿਸਤਾਨੀਂ ਅੱਤਵਾਦੀ ਸਾਦਿਕ ਗੁਜਰ ਗ੍ਰਫਿਤਾਰ ਭਾਰੀ ਗੋਲੀ ਸਿੱਕਾ ਬਰਾਮਦ।
ਨਵੀਂ ਦਿੱਲੀ ੨੬ ਫਰਵਰੀ,ਭਾਰਤੀ ਸੈਨਾਂ ਤੇ ਪੁਲਿਸ ਨੇ ਉਚਿਤ ਕਾਰਵਾਈ ਕਰਦੇ ਹੋਏ ਜੈਸ਼ ਦਾ ਪਾਕਿਸਤਾਨੀਂ ਨਬਾਲਿਗ ਅੱਤਵਾਦੀ ਸਾਦਿਕ ਗੁਜਰ ‘੧੭’ਨੂੰ ਗ੍ਰਫਿਤਾਰ ਕਰਨ ਵਿਚ ਕਾਮਯਾਬੀ ਹਾਸਲ ਹੋਈ ਹੈ ਅਤੇ ਅੁਸ ਕੋਲੌ ਭਾਰੀ ਗੋਲੀ ਸਿੱਕਾ ਬਰਾਮਦ ਕੀਤਾ ਹੈ ਜਿਸ ਵਿਚ ਇਕ ਏ.ਕੇ.੪੭, ੫.ਮੈਗਜ਼ੀਨ ੧੫੦ ਗੋਲੀਆਂ ੬ ਗ੍ਰਨੇਡ ਤੇ ਸੈਟਲਾਈਟ ਫੋਨ ਸ਼ਾਮਿਲ ਹਨ।ਉਸਨੇ ਕਈ ਖੁਲਾਸੇ ਵੀ ਕੀਤੇ ਹਨ.ਉਹ ਸਿਆਲਕੋਟ ਦਾ ਵਸਨੀਕ ਹੈ।

Share