ਸ਼ਹਿਰ ਵਿਚ ਦਿਨ ਦਿਹਾੜੇ ਡਕੈਤੀ,੭.੨੦ ਲੱਖ ਦੀ ਲੁੱਟ।

ਸ਼ਹਿਰ ਵਿਚ ਦਿਨ ਦਿਹਾੜੇ ਡਕੈਤੀ,੭.੨੦ ਲੱਖ ਦੀ ਲੁੱਟ।
ਪੰਚਕੂਲਾ-੧੬ ਫਰਵਰੀ,ਸ਼ਹਿਰ ਵਿਚ ਅੱਜ ਦਿਨ ਦਿਹਾੜੇ ਹੋਈ ਇਕ
ਖੌਫ਼ਨਾਕ ਡਕੈਤੀ ਵਿਚ ਤਿੰਨ ਲੁਟੇਰਿਆਂ ਨੇ ਸੈਕਟਰ ੧੭ ਵਿੱਖੇ ਹਵਾਈ ਫਾਇਰ ਕਰਕੇ ਤਕਰੀਬਨ ੭.੨੦ ਲੱਖ ਰੁਪਏ ਲੱੁੱਟ ਲਏ ਤੇ ਸਫ਼ੈਦ ਕਾਰ ਵਿਚ ਫ਼ਰਾਰ ਹੋ ਗਏ।ਸੂਚਨਾਂ ਮਿਲਦਿਆਂ ਹੀ ਪੁਲਿਸ ਮੌਕੇ ਤੇ ਪੁੱਜ ਗਈ ਤੇ ਜਾਂਚ ਸ਼ੁਰੂ ਕਰ ਦਿਤੀ।

Share