ਪਾਕਿ ਨੇ ਹੈਡਲੀ ਦੇ ਬਿਆਂਨਾਂ ਨੂੰ ਝੂਠ ਦਾ ਪਲੰਦਾ ਦਸਿਆ।

ਪਾਕਿ ਨੇ ਹੈਡਲੀ ਦੇ ਬਿਆਂਨਾਂ ਨੂੰ ਝੂਠ ਦਾ ਪਲੰਦਾ ਦਸਿਆ।
ਇਸਲਾਮਾਬਾਦ-੧੦-ਫਰਵਰੀ,ਪਾਕਿਸਤਾਨ ਦੇ ਸਾਬਕਾ ਗ੍ਰਹਿ ਮੰਤਰੀ ਰਹਿਮਾਨ ਮਲਿਕ ਜਿਹੜੇ ਕਿ ਮੁੰਬਈ ਵਿਚ ੨੦੦੮ ਵਿਚ ਹੋਏ ਹਮਲਆਿਂ ਸਮੇਂ ਪਾਕਿ ਦੇ ਗ੍ਰਹਿ ਮੰਤਰੀ ਸਨ ਨੇ ਹੈਡਲੀ ਦੇ ਬਿਆਨਾ ਨੂੰ ਝੂਠ ਦਾ ਪਲੰਦਾ ਕਿਹਾ ਹੈ।ਭਾਰਤ ਤੇ ਦੋਸ਼ ਲਾਉਂਦੇ ਹੋਏ ਉਨਾਂ੍ਹ ਨੇ ਕਿਹਾ ਕਿ ਭਾਰਤ ਪਾਕਿ- ਅਮਰੀਕੀ ਅੱਤਵਾਦੀ ਦੇ ਬਿਆਂਨਾਂ ਦਾ ਸਹਾਰਾ ਲੈਕੇ ਪਾਕਿਸਤਾਨ ਨੂੰ ਬਦਨਾਮ ਕਰ ਰਿਹਾ ਹੈ।

Share