ਤਕਰੀਬਨ ੩੦ ਕਾਰਾਂ ਆਪਸ ‘ਚ ਟਕਰਾਈਂਆਂ ੪ ਦੀ ਮੌਤ।

ਤਕਰੀਬਨ ੩੦ ਕਾਰਾਂ ਆਪਸ’ਚ ਟਕਰਾਈਂਆਂ ੪ ਦੀ ਮੌਤ।
ਕਰਨਾਲ ੧੦ ਫਰਵਰੀ,ਅੱਜ ਤੜਕੇ ਸਵੇਰੇ ਸੰਘਣੀ ਧੁੰਦ ਕਾਰਨ ਕਰਨਾਲ ਨਜ਼ਦੀਕ ਰਾਸ਼ਟਰੀ ਮਾਰਗ ਤੇ ਇਕ ਟਰੱਕ ਨਾਲ ਕਾਰ ਦੇ ਪਿਛੌ ਟਕਰਾਅ ਜਾਣ ਤੇ ਇਸ ਵਿਚਲੇ ੪ ਸਵਾਰਾਂ ਦੀ ਮੌਤ ਹੋ ਗਈ।ਇਸ ਪਿਛੌ ਤਕਰੀਬਨ ੩੦ ਕਾਰਾਂ ਵੀ ਇਕ ਦੂਸਰੀ ਨਾਲ ਟਕਰਾਉਂਦੀਆਂ ਗਈਆਂ ।ਟਰੱਕ ਵਿਚ ਵੱਜੀ ਪਹਿਲੀ ਕਾਰ ਦੀ ਟਕੱਰ ਇੰਨੀ ਭਿਆਨਕ ਸੀ ਕਿ ਕਾਰ ਤੇ ਟਰੱਕ ਦਾ ਕਾਫੀ ਨੁਕਸਾਂਨ ਹੋ ਗਿਆ।

Share