ਜਲੰਧਰ ਦੀ ਪੁਰਾਣੀ ਕਚਹਿਰੀ ਵਿਚੌ ਹੈਂਡ ਗ੍ਰਨੇਡ ਮਿਲਿਆ।

ਜਲੰਧਰ ਦੀ ਪੁਰਾਣੀ ਕਚਹਿਰੀ ਵਿਚੌ ਹੈਂਡ ਗ੍ਰਨੇਡ ਮਿਲਿਆ।
ਜਲੰਧਰ-੮ ਫਰਵਰੀ, ਜਲੰਧਰ ਦੀ ਪੁਰਾਣੀ ਕਚਹਿਰੀ ਵਿਚੌ ਹੈਂਡ ਗ੍ਰਨੇਡ ਮਿਲਣ ਨਾਲ ਇਕ ਵਾਰ ਦਹਿਸ਼ਤ ਦਾ ਮਹੋਲ ਬਣ ਗਿਆ ।ਗ੍ਰਨੇਡ ਮਿੱਟੀ ਵਿਚ ਦਬਿਆ ਹੋਇਆ ਸੀ ਜਿਸ ਨੂੰ ਇਕ ਔਰਤ ਨੇ ਵੇਖਿਆ। ਸੂਚਨਾਂ ਮਿਲਦਿਆਂ ਹੀ ਪੁਲਿਸ ਨੇ ਮੌਕੇ ਤੇ ਪੁੱਜ ਕੇ ਬੰਬ ਨੂੰ ਆਪਣੇ ਕਬਜੇ ਵਿਚ ਲੈ ਲਿਆ ਤੇ ਜਾਂਚ ਸ਼ੁਰੂ ਕਰ ਦਿਤੀ।

Share