ਕੈਮੀਕਲ ਯੂਨਿਟ ‘ਚ ਧਮਾਕੇ ਨਾਲ ੬ ਦੀ ਮੌਤ ਕਈ ਜ਼ਖ਼ਮੀ।

ਕੈਮੀਕਲ ਯੂਨਿਟ’ਚ ਧਮਾਕੇ ਨਾਲ ੬ ਦੀ ਮੌਤ ਕਈ ਜ਼ਖ਼ਮੀ।
ਹੈਦਰਾਬਾਦ ੮,ਫਰਵਰੀ,ਮਹੇਸ਼ਵਰਮ ਮਾਂਦਾ ਦੀ ਇਕ ਕੈਮੀਕਲ ਯੂਨਿਟ’ਚ ਹੋਏ ਧਮਾਕੇ ਨਾਲ ੬ ਦੀ ਲੋਕਾਂ ਦੀ ਮੌਤ ਹੋ ਗਈ ਤੇ ਕਈ ਜ਼ਖ਼ਮੀਂ ਹੋ ਗਏ, ਜਿਨਾਂ੍ਹ ਨੂੰ ਹਸਪਤਾਲ ਭੇਜ ਦਿਤਾ ਗਿਆ।ਪੀੜਤਾਂ ਦੇ ਸਨਬੰਧੀ ਕੰਪਨੀ ਦੇ ਪ੍ਰਬੰਧਕਾਂ ਨੂੰ ਜਿਮੇਂਵਾਰ ਠਹਿਰਾਅ ਰਹੇ ਹਨ।ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Share