ਅੰਤਰਾਸ਼ਟਰੀ ਪੱਧਰ ਦੇ ਹਿੰਦੀ ਤੇ ਉਰਦੂ ਦੇ ਪ੍ਰਸਿੱਧ ਸ਼ਾਇਰ ਨਿਦਾ ਫ਼ਾਜਲੀ ਨਹੀਂ ਰਹੇ।

ਅੰਤਰਾਸ਼ਟਰੀ ਪੱਧਰ ਦੇ ਹਿੰਦੀ ਤੇ ਉਰਦੂ ਦੇ ਪ੍ਰਸਿੱਧ ਸ਼ਾਇਰ ਨਿਦਾ ਫ਼ਾਜਲੀ ਨਹੀਂ ਰਹੇ।
ਮੁੰਬਈ ੮ ਫਰਵਰੀ, ਅੰਤਰਾਸ਼ਟਰੀ ਪੱਧਰ ਦੇ ਹਿੰਦੀ ਤੇ ਉਰਦੂ ਦੇ ਪ੍ਰਸਿੱਧ ਸ਼ਾਇਰ ਨਿਦਾ ਫ਼ਾਜਲੀ ਨਹੀਂ ਰਹੇ।ਉਨਾਂ੍ਹ ਦੇ ਦੇਹਾਂਤ ਨਾਲ ਸਾਹਿਤ ਜਗੱਤ ਵਿਚ ਸ਼ੋਕ ਦੀ ਲਹਿਰ ਦੋੜ ਗਈ ਹੈ। ਉਨਾਂ੍ਹ ਨੂੰ ੨੦੧੩ ਵਿਚ ਪੱਦਮ ਸ਼੍ਰੀ ਨਾਲ ਸਨਮਾਂਨਿਤ ਕੀਤਾ ਗਿਆ ਸੀ ਅਤੇ ਦੇਸ਼ ਵਿਦੇਸ਼ਾਂ ਵਿਚ ਵੀ ਕਈ ਮਾਂਨ ਸਨਮਾਂਨ ਪ੍ਰਾਪਤ ਹੋਏ ਸਨ। ਉਹ ੭੮ ਵਰਿਆਂ ਦੇ ਸਨ ਅਤੇ ਸਾਹ ਦੀ ਤਕਲੀਫ ਕਾਰਨ ਉਨਾਂ੍ਹ ਦੀ ਮੌਤ ਹੋ ਗਈ।

Share