ਰੁਬਾਈ…. ਇਕ ਤੇਰਾ ਹੀ ਦਰਦ ਨਹੀਂ ਮੈਨੂੰ,ਮੈ ਹੋਰ ਵੀ ਦਰਦ ਹੰਡਾਏ ਨੇ।

ਰੁਬਾਈ….
ਇਕ ਤੇਰਾ ਹੀ ਦਰਦ ਨਹੀਂ ਮੈਨੂੰ,ਮੈ ਹੋਰ ਵੀ ਦਰਦ ਹੰਡਾਏ ਨੇ।
ਜਦ ਆਪਣੇ ਧੋਖਾ ਦੇ ਚਲੇ, ਤਾਂ ਰਾਸ ਬੇਗਾਨੇ ਆਏ ਨੇ।
ਮਹਿਫਲ ਵਿਚ ਵਾਰੀ ਵਾਰੀ ਕਿਉਂ,ਇਲਜ਼ਾਮ ਲਗਾਈ ਜਾਂਦੇ ਹੋ,
ਖ਼ੁਸ਼ੇਆਂ ਦੇ ਤਰਾਨੇ ਕੀ ਛੇੜਾਂ,ਜਦ ਗ਼ਮ ਹੀ ਹਿਸੇ ਆਏ ਨੇ।