ਤਾਈਵਾਨ ਵਿਚ ਭੁਚਾਲ, ੬ ਮੌਤਾਂ[ ਟਵਿਟਰ ਵਲੋ ਅੱਤਵਾਦੀਆਂ ਦੇ ਅਕਾਉਂਟ ਬੰਦ।

ਤਾਈਵਾਨ ਵਿਚ ਭੁਚਾਲ, ੬ ਮੌਤਾਂ ਟਵਿਟਰ ਵਲੋ ਅੱਤਵਾਦੀਆਂ ਦੇ ਅਕਾਉਂਟ ਬੰਦ।

ਤਾਈਪੇ-੬ ਫਰਵਰੀ, ਪਿਛਲੀ ਬੀਤੀ ਰਾਤ ਦੱਖਣੀ ਤਾਈਵਾਨ ਵਿਚ ੬.੪ ਦੀ ਤੀਬਰਤਾ ਨਾਲ ਆਏ ਭੁਚਾਲ ਕਾਰਨ ਇਕ ਇਮਾਰਤ ਦੇ ਡਿਗਣ ਨਾਲ ੬ ਵਿਅਕਤੀਆਂ ਦੀ ਮੌਤ ਹੋ ਗਈ ਤੇ ਕੁਛ ਲੋਕ ਜ਼ਖ਼ਮੀਂ ਹੋ ਗਏ।ਇਮਾਰਤ ਵਿਚ ਫਸੇ ਵਿਅਕਤੀਆਂ ਨੂੰ  ਇਮਾਰਤ ਦੇ ਮਲਬੇ ਹੇਠੌ ਬਾਹਰ ਕਢਣ ਤੇ ਬਚਾਉਂਣ ਲਈ ਕੋਸ਼ਿਸ਼ਾਂ ਜਾਰੀ ਹਨ।
ਟਵਿਟਰ ਵਲੋ ਅੱਤਵਾਦੀਆਂ ਦੇ ਅਕਾਉਂਟ ਬੰਦ।

ਵਾਸ਼ਿੰਗਟਨ-੬ ਫਰਵਰੀ,ਟਵੀਟਰ ਵਲੌ ਅੱਤਵਾਦੀਆਂ ਨਾਲ ਸਬੰਧਤ ੧,੨੫,੦੦੦. ਅਕਾਉਂਟ ਬੰਦ ਕਰ ਦਿਤੇ ਹਨ, ਇਨਾਂ੍ਹ ਵਿਚ ਜਿਆਦਾ ਅਕਾਊਂਟ ਇਸਲਾਮਿਕ ਸਟੇਟ ਦੇ ਹਨ।ਪਰ ਭਾਰਤ ਵਿਚਲੇ ਇਸ ਤਰਾਂ ਦੇ ਅਕਾਉਂਟ ਅੱਜੇ ਬੰਦ ਨਹੀਂ ਕੀਤੇ।

Share