ਸਾਬਕਾ ਲੋਕ ਸਪੀਕਰ ਬਲਰਾਮ ਜਾਖੜ ਨਹੀਂ ਰਹੇ।

ਸਾਬਕਾ ਲੋਕ ਸਪੀਕਰ ਬਲਰਾਮ ਜਾਖੜ ਨਹੀਂ ਰਹੇ।
ਨਵੀਂ-ਦਿੱਲੀ ੩ ਫਰਵਰੀ,ਉਘੇ ਕਾਂਗਰਸੀ ਨੇਤਾ ਤੇ ਲੋਕ ਸਭਾ ਦੇ ਸਾਬਕਾ ਸਪੀਕਰ ਬਲਰਾਮ ਜਾਖੜ ਦਾ ਦਿੱਲੀ ਵਿਚ ਦਿਹਾਂਤ ਹੋ ਗਿਆ। ਉਹ ੯੨ ਸਾਲ ਦੇ ਸਨ।ਉਹ ਅਬਹੋਰ ਤੌ ਕਾਂਗਰਸੀ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਦੇ ਪਿਤਾ ਸਨ।

Share