ਬਾਦਲ ਨੂੰ ਹਸਪਤਾਲ ਤੌ ਮਿਲੀ ਛੁੱਟੀ।

ਬਾਦਲ ਨੂੰ ਹਸਪਤਾਲ ਤੌ ਮਿਲੀ ਛੁੱਟੀ।
ਚੰਡੀਗੜ੍ਹ ੩ ਫਰਵਰੀ,ਸਥਾਨਕ ਪੀ.ਜੀ.ਆਈ ਵਿਚ ਇਲਾਜ਼ ਲਈ ਦਾਖਲ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਤੰਦਰੁਸਤ ਹੋ ਜਾਣ ਪਿਛੌ ਹਸਪਤਾਲ ਵਿਚੋਂ ਛੁੱਟੀ ਦੇ ਦਿਤੀ ਗਈ ਹੈ।ਉਹ ਛਾਤੀ ਵਿਚ ਇਨਫੈਕਸ਼ਨ ਦੇ ਚਲਦਿਆਂ ਕੁਛ ਦਿਨਾਂ ਤੌ ਇਥੇ ਇਲਾਜ ਕਰਵਾ ਰਹੇ ਸਨ।ਡਾਕਟਰਾਂ ਅਨੁਸਾਰ ਉਨਾਂ੍ਹ ਦੀ ਸੇਹਿਤ ਵਿਚ ਹੁਣ ਕਾਫੀ ਸੁਧਾਰ ਹੋ ਰਿਹਾ ਹੈ।

Share