ਨਵੀਂ ਦਿੱਲੀ ਤੇ ਤਰਨ ਤਾਰਨ ਦੇ ਤਲਾਬ ਵਿਚੌ ਹਥਿਆਰ ਬਰਾਮਦ।

ਨਵੀਂ ਦਿੱਲੀ ਤੇ ਤਰਨ ਤਾਰਨ ਦੇ ਤਲਾਬ ਵਿਚੌ ਹਥਿਆਰ ਬਰਾਮਦ।
ਨਵੀਂਦਿੱਲੀ/ਤਰਨ ਤਾਰਨ-੩-ਫਰਵਰੀ,ਤਰਨ ਤਾਰਨ ਦੇ ਇਕ ਤਲਾਬ ਦੀ ਸਫਾਈ ਕਰਦੇ ਸਮੇਂ ਹਥਿਆਰ ਬਰਾਮਦ ਹੋਏ ਹਨ।ਜਿਨਾਂ ੍ਹਵਿਚ ਏ.ਕੇ.੪੭ ਦੇ ੧੫੦ ਕਾਰਤੂਸ ਤੇ ਦੋ ਮੈਗਜੀਨ ਸ਼ਾਮਲ ਹਨ।ਪੁਲਿਸ ਨੇ ਹਥਿਆਰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।ਦਿੱਲੀ ਪੁਲਿਸ ਨੇ ਵੀ ਮੇਰਠ ਦੇ ਇਕ ਵਿਅਕਤੀ ਕੋਲੌ ੩੨ ਬੋਰ ਦੀਆਂ ੫੦ ਪਿਸਤੌਲਾਂ ਸਣੇ ੧੦੦ ਮੈਗਜ਼ੀਨ ਬਰਾਮਦ ਕੀਤੇ ਹਨ ਅਤੇ ਜਾਂਚ ਜਾਰੀ ਹੈ।

Share