ਯੂਨਾਈਟਡ ਅਕਾਲੀ ਦਲ ਦੇ ਕੌਮੀਂ ਪ੍ਰਧਾਨ ਭਾਈ ਮੋਹਕਮ ਸਿੰਘ ਫਿਰ ਗ੍ਰਿਫਤਾਰ।

ਯੂਨਾਈਟਡ ਅਕਾਲੀ ਦਲ ਦੇ ਕੌਮੀਂ ਪ੍ਰਧਾਨ ਭਾਈ ਮੋਹਕਮ ਸਿੰਘ ਫਿਰ ਗ੍ਰਿਫਤਾਰ।
ਅੰਮ੍ਰਤਿਸਰ ੨ ਫਰਵਰੀ,  ਯੂਨਾਈਟਡ ਅਕਾਲੀ ਦਲ ਦੇ ਕੌਮੀਂ ਪ੍ਰਧਾਨ ਤੇ ਸਰਬੱਤ ਖਾਲਸਾ ਦੇ ਮੁੱਖ ਪ੍ਰਬੰਧਕ ਭਾਈ ਮੋਹਕਮ ਸਿੰਘ ਜੀ ਨੂੰ ਅੱਜ ਸਵੇਰੇ ਅੰਮ੍ਰਤਿਸਰ ਦੀ ਅਦਾਲਤ ਵਿਚ ਪੇਸ਼ੀ ਭੁਗਤਣ ਆਇਆਂ ਨੂੰ ਹਰੀਕੇ ਪੁਲਿਸ ਨੇ ਚੁੱਕ ਲਿਆ ਅਤੇ ਉਨਾਂ੍ਹ ਨੂੰ ਡੀ. ਐਸ. ਪੀ.ਸੋਹਣ ਸਿੰਘ ਫੜ ਕੇ ਆਪਣੇ ਨਾਲ ਲੈ ਗਏ।ਭਾਈ ਮੋਹਕਮ ਸਿੰਘ ਜਮਾਂਨਤ ਤੇ ਸਨ ਅਤੇ ਇੱਕਲੇ ਹੀ ਪੇਸ਼ੀ ਭੁਗਤਣ ਆਏ ਸਨ।

Share