ਆਮ ਆਦਮੀ ਪਾਰਟੀ ਦੇ ਵਿਧਾਇਕ ਵਿਰੁੱਧ ਕੇਸ ਦਰਜ

ਨਵੀਂ ਦਿੱਲੀ ੨ ਫਰਵਰੀ,ਦਿੱਲੀ ਦੀ ਪੁਲਿਸ ਨੇ ਕਰੋਲ ਬਾਗ ਤੌ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੇ ਇਕ ਵਿਧਾਇਕ ਵਿਸ਼ੇਸ਼ ਰਵੀ ਵਿਰੁੱਧ ਜ਼ਬਰਨ ਉਗਰਾਹੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ।