ਪ੍ਰਦਰਸ਼ਨਕਾਰੀਆਂ ਨੇ ਰੇਲਵੇ ਦੇ ਸੱਤ ਡਬਆਿਂ ਨੂੰ ਸਾਡ਼ਆਿ।

ਪ੍ਰਦਰਸ਼ਨਕਾਰੀਆਂ  ਨੇ ਰੇਲਵੇ ਦੇ ਸੱਤ ਡਬਆਿਂ ਨੂੰ ਸਾਡ਼ਆਿ।
ਹੈਦਰਾਬਾਦ ੧ ਫਰਵਰੀ-ਓ।ਬੀ।ਸੀ।ਦੇ ਰਾਖਵੇਂਕਰਨ ਦੀ ਮੰਗ ਕਰ ਰਹੇ ਕਾਪੂ ਭਾਈਚਾਰੇ ਦੇ ਪ੍ਰਦਰਸ਼ਨਕਾਰੀਆਂ  ਨੇ ਪੂਰਬੀ ਜ਼ਲ੍ਹੇ ਦੇ ਤੂਨੀ ਰੇਲਵੇ ਸਟੇਸ਼ਨ ਤੇ ਰਤਨਾਚਲ ਐਕਸਪ੍ਰੈਸ ਦੇ ਸੱਤ ਡਬਆਿਂ ਨੂੰ ਅੱਗ ਲਾ ਦਤੀ ਤੇ ਰੇਲਵੇ ਇੰਜਨ ਤੇ ਪੱਥਰਾਵ ਕੀਤਾ ਤੇ ਰੇਲਵੇ ਸਟੇਸ਼ਨ ਦੀ ਵੀ ਭੰਨ ਤੋਡ਼ ਕੀਤੀ।ਪ੍ਰਦਰਸ਼ਨਕਾਰੀਆਂ ਤੇ ਪੁਲਸਿ ਵਚਿ ਹੋਈ ਝਡ਼ਪ ਵਚਿ ੧੫ ਪੁਲਸਿ ਕਰਮਚਾਰੀ ਵੀ ਜ਼ਖ਼ਮੀਂ ਹੋ ਗਏ।ਰੇਲਵੇ ਦੇ ਇਕ ਬੁਲਾਰੇ ਅਨੁਸਾਰ ਵਭਾਗ ਨੂੰ ਸੱਤ ਟਰੇਨਾਂ ਵੀ ਰੱਦ ਕਰ ਦਤੀਆਂ

Share