ਸਾਗਰ (ਮੱਧ ਪ੍ਰਦੇਸ਼) ਵਿਚੌ ਵਿਸਫੋਟਿਕ ਦਾ ਵੱਡਾ ਜ਼ਖ਼ੀਰਾ ਬਰਾਮਦ।

ਸਾਗਰ (ਮੱਧ ਪ੍ਰਦੇਸ਼) ਵਿਚੌ ਵਿਸਫੋਟਿਕ ਦਾ ਵੱਡਾ ਜ਼ਖ਼ੀਰਾ ਬਰਾਮਦ।
ਸਾਗਰ (ਮੱਧਪ੍ਰਦੇਸ਼)-੩੧ ਜਨਵਰੀ,-ਮੱਧ ਪ੍ਰਦੇਸ਼ ਦੀ ਸਾਗਰ ਪੁਲਿਸ ਨੂੰ ਭਾਰੀ ਮਾਤਰਾ ਵਿਚ ਵਿਸਫੋਟਿਕ ਜ਼ਖ਼ੀਰਾ ਬਰਾਮਦ ਕਰਨ ਵਿਚ ਕਾਮਯਾਬੀ ਮਿਲੀ ਹੈ।ਵਿਸਫੋਟਿਕ,ਡੇਟੋਨੇਟਰ ਤੌ ਇਲਾਵਾ ਵਿਸਫੋਟਿਕ ਵਿਚ ਕੰਮ ਆਉਣ ਵਾਲੀਆਂ ਵਸਤੂਆਂ ਵੀ ਵਡੀ ਮਿਕਦਾਰ ਵਿਚ ਪ੍ਰਾਪਤ ਹੋਈਆਂ ਹਨ।ਇਹ ਸਾਰੀ ਸਾਮੱਗਰੀ ਪੇਟੀਆਂ ਵਿਚ ਪੈਕ ਕੀਤੀ ਹੋਈ ਸੀ ਜਿਹੜੀ ਇਕ ਮਿੰਨੀ ਟਰੱਕ ਵਿਚੌ ਮਿਲੀ ਹੈ ।ਪੁਲਿਸ ਵਲੌ ਵਡੇ ਪੱਧਰ ਤੇ ਇਸ ਦੀ ਜ਼ਾਂਚ ਕੀਤੀ ਜਾ ਰਹੀ ਹੈ।

Share