ਅਰੁਣਾਚਲ ਪ੍ਰਦੇਸ਼ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਤੇ ਸ਼ਤਰੂਘਣ ਸਿਨਾਂ੍ਹ ਨੇ ਹੈਰਾਨੀ ਪ੍ਰਗਟਾਈ।

ਅਰੁਣਾਚਲ ਪ੍ਰਦੇਸ਼ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਤੇ
ਸ਼ਤਰੂਘਣ ਸਿਨਾਂ੍ਹ ਨੇ ਹੈਰਾਨੀ ਪ੍ਰਗਟਾਈ।
ਨਵੀਂ ਦਿੱਲੀ ੩੦-ਜਨਵਰੀ, ਅਰੁਣਾਚਲ ਪ੍ਰਦੇਸ਼ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਤੇ ਭਾਜਪਾ ਦੇ ਉਘੇ ਨੇਤਾ ਤੇ ਫਿਲਮੀਂ ਕਲਾਕਾਰ ਸ਼ਤਰੂਘਣ ਸਿਨਾਂ੍ਹ ਨੇ ਹੈਰਾਨੀ ਪ੍ਰਗਟਾਈ ਹੇ  ਤੇ ਫਿਰ ਇਕ ਵਾਰ ਪਾਰਟੀ ਵਿਰੁੱਧ ਬਿਆਨ ਦੇ ਕੇ ਨਵਾਂ ਵਿਵਾਦ ਖੜਾ ਕਰ ਦਿਤਾ ਹੈ। ਉਨਾ੍ਹਂ ਨੇ ਸਵਾਲ ਕੀਤਾ ਹੈ ਕਿ ਪ੍ਰਧਾਨ ਮੰਤਰੀ ਨੂੰ ਰਾਸ਼ਟਰਪਤੀ ਰਾਜ ਲਾਗੁ ਕਰਨ ਦੀ ਇਹ ਸਲਾਹ ਕਿਸ ਨੇ ਦਿਤੀ ਹੈ।

Share