ਹੇਮਾਂ ਮਾਲਿਨੀ ਡਾਂਸ ਅਕਾਦਮੀਂ ਲਈ ਜਮੀਂਨ ਲੈ ਕੇ ਵਿਵਾਦਾਂ ਦੇ ਘੇਰੇ ਵਿਚ।

ਮੁੰਬਈ-੨੯ ਜਨਵਰੀ,ਪ੍ਰਸਿਧ ਅਦਾਕਾਰਾ ਅਤੇ ਉਤਰ ਪ੍ਰਦੇਸ਼ ਤੌ ਬੀ.ਜੇ,ਪੀ. ਦੀ ਲੋਕ ਸਭਾ ਮੈਬਰ ਹੇਮਾਂ ਮਾਲਿਨੀ ਡਾਂਸ ਅਕਾਦਮੀਂ ਲਈ ਜਮੀਂਨ ਲੈ ਕੇ ਵਿਵਾਦਾਂ ਦੇ ਘੇਰੇ ਵਿਚ ਆ ਗਈ ਹੈ।ਇਕ ਆਰ ਟੀ ਆਈ ਕਾਰਜ ਕਰਤਾ ਨੇ ਉਸ ਤੇ ਦੋਸ਼ ਲਾਇਆ ਹੈ ਕਿ ਹੇਮਾਂ ਮਾਲਿਨੀ ਨੇ ਅੰਧੇਰੀ ਇਲਾਕੇ ਵਿਚ ੨੦੦੦ ਸੂਕੇਅਰ ਮੀਟਰ ਦਾ ਇਕ ਪਲਾਟ ਜਿਸ ਦੀ ਬਜਾਰੀ ਕੀਮਤ ੫੦ ਕਰੋੜ ਦੇ ਲਗਭਗ ਹੈ, ਸਿਰਫਪੰਜਾਹ ਹਜਾਰ ਵਿਚ ਖਰੀਦੀ ਹੈ।

Share