ਆਮ ਆਦਮੀ ਪਾਰਟੀ ਦਾ ਵਿਧਾਇਕ ਮਹਿੰਦਰ ਯਾਦਵ ਗ੍ਰਿਫਤਾਰ।

ਆਮ ਆਦਮੀ ਪਾਰਟੀ ਦਾ ਵਿਧਾਇਕ ਮਹਿੰਦਰ ਯਾਦਵ ਗ੍ਰਿਫਤਾਰ।
ਨਵੀ ਦਿੱਲੀ ੨੯ ਜਨਵਰੀ, ਵਿਕਾਸ ਪੁਰੀ ਤੌ ਆਮ ਆਦਮੀਂ ਪਾਰਟੀ ਦੇ ਵਿਧਾਇਕ ਮਹਿੰਦਰ ਯਾਦਵ ਨੂੰ ਦਿੱਲੀ ਪੁਲਿਸ ਨੇ ਗ੍ਿਰਫਤਾਰ ਕਰ ਲਿਆ ਹੈ।ਯਾਦਵ ਛੇਵੇਂ ਕਨੂੰਨ ਮੰਤਰੀ ਹਨ ਜੋ ਗ੍ਰਿਫਤਾਰ ਹੋਏ ਹਨ।ਉਨਾਂ੍ਹ ਤੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਣ,ਸਰਕਾਰੀ ਕੰਮਾਂ ਵਿਚ ਰੁਕਾਵਟ ਪਾਉਣ, ਦੰਗੇ ਭੜਕਾਉਣ ਤੇ ਸਰਕਾਰੀ ਕਰਮਚਾਰੀਆਂ ਨਾਲ ਬਦਸਲੂਕੀ ਕਰਨ ਦੇ ਇਲਜਾਂਮ ਲਾਏ ਗਏ ਹਨ। ਉਹ ਇਕ ਜਬਰ ਜਿਨਾਹ ਮਾਮਲੇ ਵਿਚ ਪੁਲਿਸ ਵਲੌ ਕੇਸ ਦਰਜ਼ ਨਾ ਕਰਨ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਸਨ।