ਲਖਨਊ ਅੰਬੇਦਕਰ ਯੂਨੀਵਰਸਿਟੀ ਵਿਚ ਮੋਦੀ ਗੋਅ ਬੈਕ ਦੇ ਨਾਹਰੇ।

ਲਖਨਊ ਅੰਬੇਦਕਰ ਯੂਨੀਵਰਸਿਟੀ ਵਿਚ ਮੋਦੀ ਗੋਅ ਬੈਕ ਦੇ ਨਾਹਰੇ।
ਲਖਨਊ ੨੨ ਜਨਵਰੀ, ਅੱਜ ਜਿਸ ਸਮੇਂ ਪ੍ਰਧਾਨ ਮੰਤਰੀ ਵਾਰਾਨਾਸੀ ਪਿਛੌ ਜਦ ਦੋਪਹਿਰ ਨੂੰ ਲਖਨਊ ਅੰਬੇਦਕਰ ਯੂਨੀਵਰਸਿਟੀ ਵਿਚ ਪੁੱਜੇ ਤਾਂ ਵਿਦਿਆਥੀਆਂ ਨੇ ਉਨਾਂ੍ਹ ਦਾ ਸੁਆਗਤ ਨਾਹਰਿਆਂ ਨਾਲ ਕੀਤਾ।ਉਨਾਂ੍ਹ ਨੇ ਰੋਹਿਤ ਵੇਮੂਰਾ ਦੇ ਮੁੱਦੇ ਨੂੰ ਲੈ ਕੇ ਖੂਬ ਹਗੰਮਾਂ ਕੀਤਾ ਅਤੇ ਮੋਦੀ ਗੋਅ ਬੈਕ ਦੇ ਨਾਹਰਿਆਂ ਨਾਲ ਅਸਮਾਂਨ ਗੂੰਜਾ ਦਿਤਾ।ਪਰ ਮੋਦੀ ਆਪਣੇ ਭਾਸ਼ਨ ਦੋਰਾਂਨ ਰੋਹਿਤ ਬਾਰੇ ਬੋਲਦੇ ਹੋਏ ਕਾਫੇ ਭਾਵਕ ਹੋ ਗਏ।

Share