ਦਿੱਲੀ ਦੀ ਅਦਾਲਤ ਵਲੌਂ ਦਿੱਲੀ ਦੇ ਮੁੱਖ ਮੰਤਰੀ ਦੇ ਸਕੱਤਰੇਤ ਤੇ ਮਾਰੇ ਗਏ ਛਾਪੇ ਦੁਰਾਂਨ ਜਬਤ ਕੀਤੇ ਦਸਤਾਵੇਜ਼ ਵਾਪਸ ਕਰਨ ਦੇ ਹੁਕਮ।

ਦਿੱਲੀ ਦੀ ਅਦਾਲਤ ਵਲੌਂ ਦਿੱਲੀ ਦੇ ਮੁੱਖ ਮੰਤਰੀ ਦੇ ਸਕੱਤਰੇਤ ਤੇ ਮਾਰੇ ਗਏ ਛਾਪੇ ਦੁਰਾਂਨ ਜਬਤ ਕੀਤੇ ਦਸਤਾਵੇਜ਼ ਵਾਪਸ ਕਰਨ ਦੇ ਹੁਕਮ।
ਨਵੀਂ ਦਿੱਲ਼ੀ-੨੧-ਜਨਵਰੀ, ਦਿੱਲੀ ਦੀ ਇਕ ਅਦਾਲਤ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਕੱਤਰੇਤ ਤੇ ਪਿਛਲੇ ਸਾਲ ੧੫ ਦਸੰਬਰ ਨੂੰ ਸੀ.ਬੀ.ਆਈ.ਵਲੌਂ ਮਾਰੇ ਗਏ ਛਾਪੇ ਦੁਰਾਂਨ ਜਬਤ ਕੀਤੇ ਗਏ ਦਸਤਾਵੇਜ਼ ਵਾਪਸ ਕਰਨ ਦੇ ਹੁਕਮ ਦਿਤੇ ਹਨ।ਇਸ ਫ਼ੈਸਲੇ ਦੇ ਪਿਛੌਂ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਦੇ ਦਫ਼ਤਰੌਂ ਇਸ ਦੇ ਅਧਾਰ ਤੇ ਸਪਸ਼ਟੀਕਰਨ ਦੀ ਮੰਗ ਕੀਤੀ ਹੈ ਕਿਉਂ ਕਿ ਸੀ.ਬੀ. ਆਈ. ਪੀ,ਐਮ.ਓ ਨੂੰ ਹੀ ਰੀਪੋਰਟ ਕਰਦੀ ਹੈ।

Share