ਐਨ.ਆਈ.ਏ.ਦੀ ਟੀਮ ਵਲੌਂ ਐਸ.ਪੀ. ਸਲਵਿੰਦਰ ਸਿੰਘ ਦੇ ਘਰ ਸਮੇਤ ਪੰਜਾਬ ਵਿਚ ੫ ਥਾਵਾਂ ਤੇ ਛਾਪੇ ਮਾਰੀ।

ਐਨ.ਆਈ.ਏ.ਦੀ ਟੀਮ ਵਲੌਂ ਐਸ.ਪੀ. ਸਲਵਿੰਦਰ ਸਿੰਘ ਦੇ ਘਰ ਸਮੇਤ ਪੰਜਾਬ ਵਿਚ ੫ ਥਾਵਾਂ ਤੇ ਛਾਪੇ ਮਾਰੀ।
ਨਵੀਂ ਦਿਲੀ- ੨੧- ਜਨਵਰੀ,ਸੱਤ ਮੈਂਬਰੀ ਐਨ.ਆਈ.ਏ.ਟੀਮ ਵਲੌਂ ਐਸ.ਪੀ. ਸਲਵਿੰਦਰ ਸਿੰਘ ਦੇ ਘਰ ਸਮੇਤ ਪੰਜਾਬ ਵਿਚ ੫ ਥਾਵਾਂ ਤੇ ਛਾਪੇ ਮਾਰੀ ਕੀਤੀ ਗਈ ਹੈ।ਘਰ ਵਿਚ ਛਾਪੇ ਮਾਰੀ ਸਮੇਂ ਟੀਮ ਨੇ ਉਸ ਦੀ ਪਤਨੀ, ਉਸਦੇ ਪੁੱਤਰ ਅਤੇ ਧੀ ਕੋਲੌ ਵੀ ਪੁੱਛਗਿਛ ਕੀਤੀ ਅਤੇ ਘਰ ਦੀ ਤਲਾਸ਼ੀ ਵੀ ਲਈ।ਇਹ ਸਾਰੀ ਕਾਰਵਾਈ ਉਸ ਦੇ ਲਾਈ ਡਿਟੈਕਟਰ ਟੈਸਟ ਪਿਛੌਂ ਕੀਤੀ ਗਈ ਹੈ।

Share