ਪਾਕਿ ਦੀ ਬਾਚਾਖਾਨ ਯੂਨੀਵਰਸਿਟੀ ਤੇ ਅੱਤਵਾਦੀ ਹਮਲਾ ੨੫ ਲੋਕਾਂ ਦੀ ਮੌਤ ੫੦ ਤੌ ਵੱਧ ਜ਼ਖਮੀਂ

ਪਾਕਿ ਦੀ ਬਾਚਾਖਾਨ ਯੂਨੀਵਰਸਿਟੀ ਤੇ ਅੱਤਵਾਦੀ ਹਮਲਾ ੨੫ ਲੋਕਾਂ ਦੀ ਮੌਤ ੫੦ ਤੌ ਵੱਧ ਜ਼ਖਮੀਂ।
ਪੇਸ਼ਾਵਰ-੨੦ ਜਨਵਰੀ, ਅੱਜ ਸਵੇਰੇ ਅੱਤਵਾਦੀਆਂ ਵਲੌ ਪਾਕਿਸਤਾਨ ਵਿਚ ਪੇਸ਼ਾਵਰ ਕੋਲ ਬਾਚਾ ਖਾਨ ਯੂਨੀਵਰਸਿਟੀ ਵਿਖੇ ਕੀਤੇ ਗਏ ਭਿਆਨਕ ਹਮਲੇ ਵਿਚ ੨੫ ਲੌਕਾਂ ਦੀ ਮੌਤ ਹੋ ਗਈ ਤੇ ੫੦ ਤੌ ਵੱਧ ਜ਼ਖਮੀਂ ਹੋ ਗਏ ਮਰਨ ਵਾਲਿਆਂ ਵਿਚ ਅਧਿਆਪਕ ਤੇ ਵਿਦਿਆਰਥੀ ਸ਼ਾਮਲ ਹਨ।ਇਸ ਹਮਲੇ ਦੀ ਜਿੰਮੇਂਵਾਰੀ ਤਹਿਰੀਕ ਏ ਤਾਲਿਬਾਨ ਨੇ ਲਈ ਹੈ।

Share