ਰੋਹਿਤ ਦੇ ਆਤਮਘਾਤ ਲਈ ਮੰਤਰੀ ਤੇ ਵੀ.ਸੀ.ਜਿੰਮੇਵਾਰ-ਰਾਹੁਲ ਗਾਂਧੀ।
ਰੋਹਿਤ ਦੇ ਆਤਮਘਾਤ ਲਈ ਮੰਤਰੀ ਤੇ ਵੀ.ਸੀ.ਜਿੰਮੇਵਾਰ-ਰਾਹੁਲ ਗਾਂਧੀ।
ਨਵੀਂ ਦਿੱਲੀ-੧੯-ਜਨਵਰੀ,ਦਲਿਤ ਵਿਦਿਆਰਥੀ ਰੋਹਿਤ ਦੇ ਆਤਮਘਾਤ ਸੰਬਧੀ ਕਾਂਗਰਸ ਦੇ ਉਪ ਪਰਧਾਨ ਰਾਹੁਲ ਗਾਂਧੀ ਨੇ ਅੱਜ ਹੈਦਰਾਬਾਦ ਯੂੰਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਗਲਬਾਤ ਕੀਤੀ ਅਤੇ ਇਸ ਸਾਰੇ ਘਟਨਾਂਕ੍ਰਮ ਲਈ ਕੇਂਦਰੀ ਮੰਤਰੀ ਤੇ ਯੂੰਨੀਵਰਸਿਟੀ ਦੇ ਵੀ. ਸੀ.ਨੂੰ ਜਿਮੇਂਵਾਰ ਠਹਿਰਾਇਆ।ਰਾਹੁਲ ਨੇ ਇਸ ਘਟਨਾਂ ਦੀ ਜਾਂਚ ਅਤੇ ਸਖਤ ਕਾਰਵਾਈ ਦੀ ਮੰਗ ਵੀ ਕੀਤੀ।