ਪਠਾਨਕੋਟ ਹਵਾਈ ਹਮਲੇ ਦਾ ਮੁੱਖ ਦੋਸ਼ੀ ਮੌਲਾਨਾ ਅਜਹਰ ਹਿਰਾਸਤ ‘ਚ।

ਪਠਾਨਕੋਟ ਹਵਾਈ ਹਮਲੇ ਦਾ ਮੁੱਖ ਦੋਸ਼ੀ ਮੌਲਾਨਾ ਅਜਹਰ ਹਿਰਾਸਤ ‘ਚ।
ਲਾਹੌਰ-੧੫-ਜਨਵਰੀ, ਪਠਾਨਕੋਟ ਹਵਾਈ ਹਮਲੇ ਦ ਮੁੱਖ ਦੋਸ਼ੀ ਤੇ ਜੈਸ਼ ਏ ਮੁਹੰਮਦ ਜਥੇਬੰਦੀ ਦੇ ਲੀਡਰ ਮੌਲਾਨਾ ਅਜਹਰ ਨੂੰ ਪਾਕਿਸਤਾਨ ਦੀ ਸਰਕਾਰ ਨੇ ਹਿਰਾਸਤ’ਚ ਲੈ ਲਿਆ ਹੈ ਤੇ ਕਈ ਮਦਰਸਿਆਂ ਤੇ ਕਾਰਵਾਈ ਕਰਕੇ ਉਨ੍ਹਾਂ ਨੂੰ ਬੰਦ ਕਰ ਦਿਤਾ ਹੈ।ਪਾਕਿਸਤਾਨ ਪੰਜਾਬ ਦੇ ਕਾਨੂੰਨ ਮੰਤਰੀ ਰਾਣਾ ਸਨਾਓਲਹਾ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਕਈ ਅੱਤਵਾਦੀਆਂ ਨੂੰ ਵੀ ਹਿਰਾਸਤ ਵਿਚ ਲੈ ਲਿਆ ਗਿਆ ਹੈ।

Share