ਭਾਰਤ-ਪਾਕਿ ਗਲਬਾਤ ਮੁਲਤਵੀ।

ਭਾਰਤ-ਪਾਕਿ ਗਲਬਾਤ ਮੁਲਤਵੀ।
ਨਵੀਂ ਦਿੱਲੀ-੧੪ ਜਨਵਰੀ,ਭਾਰਤ-ਪਾਕਿ ਵਿਚਕਾਰ ੧੫ ਜਨਵਰੀ ਨੂੰ ਹੋਣ ਵਾਲੀ ਗਲਬਾਤ ਮੁਲਤਵੀ ਕਰ ਦਿਤੀ ਗਈ ਹੈ।ਗਲਬਾਤ ਦੀ ਅਗਲੀ ਕਿਸੇ ਤਰੀਖ ਬਾਰੇ ਅਜੇ ਕੋਈ ਫੈਸਲਾ ਨਹੀਂ ਹੋਇਆ।

Share