ਪੰਜਾਬ ਵਿਚ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਬਣੇਗੀ-ਕੇਜਰੀਵਾਲ।

ਪੰਜਾਬ ਵਿਚ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਬਣੇਗੀ-ਕੇਜਰੀਵਾਲ।
ਮੁਕਤਸਰ ੧੪ ਜਨਵਰੀ,ਪੰਜਾਬ ਵਿਚ ਆਮ ਆਦਮੀ ਦੀ ਸਰਕਾਰ ਬਣੇਗੀ,ਇਹ ਦਾਹਵਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਾਘੀਦੇ ਮੇਲੇ ਤੇ ਆਮ ਆਦਮੀ ਪਾਰਟੀ ਵਲੋ ਆਯੋਜਿਤ  ਰੈਲੀ ਨੂੰ ਸੰਬੋਧਨ ਕਰ ਦਿਆਂ ਕੀਤਾ ।ਉਨ੍ਹਾਂ ਕਿਹਾ ਕਿ ਪਿਛਲੇ ਦਸਾਂ ਸਾਲਾਂ ਤੌ ਪੰਜਾਬ ਵਿਚ ਲੁੱਟ ਖਸੁੱਟ ਤੇ ਭ੍ਰਸ਼ਿਟਾਚਾਰ ਦਾ ਬੋਲਬਾਲਾ ਰਿਹਾ ਹੈ।  ਦਿੱਲੀ ਵਿਚ ਸਰਕਾਰ ਬਣਾ ਲੈਣ ਪਿਛੌ ਹੁਣ ਪੰਜਾਬ ਵਿਚ ਉਨ੍ਹਾਂ ਦੀ ਭ੍ਰਸ਼ਿਟਾਚਾਰ ਰਹਿਤ ਸਰਕਾਰ ਬਣੇਗੀ।

Share